ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 09 ਤੋਂ 17 ਸਤੰਬਰ ਤੱਕ ਲਗਣਗੇ ਰੋਜ਼ਗਾਰ ਮੇਲੇ

9 ਸਤੰਬਰ ਗੋਲਡਨ ਕਾਲਜ ਗੁਰਦਾਸਪਰ , 14 ਸਤੰਬਰ ਨੂੰ ਐਸ.ਐਸ.ਐਮ. ਕਾਲਜ ਦੀਨਾਨਗਰ ਅਤੇ 16-17 ਸਤੰਬਰ ਨੂੰ ਗੁਰੂ ਨਾਨਕ ਕਾਲਜ, ਬਟਾਲਾ ਵਿਖੇ ਰੋਜ਼ਗਾਰ ਮੇਲਾ ਲੱਗੇਗਾ ਗੁਰਦਾਸਪੁਰ, 26 ਅਗਸਤ ( ਮੰਨਨ ਸੈਣੀ )। ਪੰਜਾਬ ਸਰਕਾਰ  ਵੱਲੋਂ ਘਰ-ਘਰ ਮਿਸ਼ਨ ਤਹਿਤ ਸਤੰਬਰ ਮਹੀਨੇ ਦੌਰਾਨ 09 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਪੰਜਾਬ ਭਰ ਦੇ ਹਰ ਜ਼ਿਲ੍ਹੇ ਵਿੱਚ ਰੁਜ਼ਗਾਰ ਮੇਲੇ ਲਗਾਏ … Continue reading ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 09 ਤੋਂ 17 ਸਤੰਬਰ ਤੱਕ ਲਗਣਗੇ ਰੋਜ਼ਗਾਰ ਮੇਲੇ